

ਤਾਜਾ ਖ਼ਬਰ: ਫਿਰ ਹੋਈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਪਿੰਡ ਰਾਮਦੀਵਾਲ਼ੀ ਮੁਸਲਮਾਨਾ ਦੀ ਥਾਣਾ ਮੱਤੇਵਾਲ ਜਿਲ੍ਹਾ ਅੰਮ੍ਰਿਤਸਰ ਵਿੱਚ ਤਿੰਨ ਵਿਅਕਤੀਆਂ ਵੱਲੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਸਰੂਪ ਅਗਨ ਭੇਂਟ ਕਰ ਦਿੱਤੇ ਗਏ।
ਮਿਲੀ ਜਾਣਕਾਰੀ ਅਨੁਸਾਰ ਪ੍ਰੇਮ ਟੀਟੂ, ਰਾਜੂ ਮਸ਼ੀਹ ਅਤੇ ਸਮਸ਼ੇਰ ਨਾਮਕ ਤਿੰਨ ਵਿਅਕਤੀਆਂ ਨੇ 12 ਮਾਰਚ 2016 ਨੂੰਂ ਪਿੰਡ ਦੇ ਗੁਰਦੁਆਰੇ ਸਾਹਿਬ ਅੰਦਰ ਦਾਖਲ ਹੋ ਕੇ ਘੋਰ ਨਿਰਾਦਰੀ ਕੀਤੀ ਹੈ।
ਇਹਨਾ ਦੋਸ਼ੀਆਂ ਨੇ ਪਾਸੇ ਤੇ ਬਣੇ ਖਾਨੇ ਵਿਚੋਂ ਪੋਥੀਆਂ ਚੁੱਕ ਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਰੱਖ ਕੇ ਸਰੂਪ ਅਗਨ ਭੇਂਟ ਕੀਤੇ ਹਨ। ਤਿੰਨੇਂ ਦੋਸ਼ੀ ਫੜ ਲਏ ਗਏ ਹਨ।
Breaking News: Beadbi of Saroops of Dhan Dhan Sri Guru Granth Sahib Ji at village Ramdiwali Mussalmana, Mattewal, district Amritsar.
Three persons were nabbed after an incident of Beadbi at a local Gurdwara in village Ramdiwali Musalmana district Amritsar at around 12:30 am on Saturday 12 March 2016.
The accused were identified as Prem Titu, Shamsher and Raju Masih from the same village who set fire to two Saroops of Dhan Dhan Sri Guru Granth Sahib Ji and ten Gutka Sahibs. The Golak was also stolen.
One of the accused was nabbed immediately after the incident by villagers while the other two were caught later. The fire was soon brought under control. Police are investigating the matter.
Share:
This NEEDS to BE SHARED MORE!! how can I share this file?? share with FACEBOOK??