Todays News Headlines – 9th March 2016

 

ਮੁਸਲਿਮ ਦੇਸ਼ਾਂ ਨੂੰ ਲੱਗਾ ”ਟਰੰਪ” ਦੀ ਬਿਆਨਬਾਜ਼ੀ ਦਾ ਸੇਕ, ਵਪਾਰ ਲਈ ਬਣਿਆ ਖਤਰਾ

 

ਉਹ ਅਮਰੀਕਾ ਵਿਚ ਮੁਸਲਮਾਨਾਂ ਦੀ ਐਂਟਰੀ ਬੈਨ ਕਰਨ ਦਾ ਬਿਆਨ ਦੇ ਕੇ ਮੁਸਲਮਾਨਾਂ ਦੇ ਨਿਸ਼ਾਨੇ ‘ਤੇ ਆ ਗਏ ਹਨ

 

ਲੋਕ ਸਭਾ ‘ਚ ਗੂੰਜੇ ਪੰਜਾਬ ਦੇ ਪਾਣੀ
ਪੰਜਾਬ ਦੇ ਦਰਿਆਈ ਪਾਣੀਆਂ ਦੇ ਮਸਲੇ ਨੂੰ ਅੱਜ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ‘ਚ ਉਠਾਇਆ ਹੈ।

 

ਅਮਰੀਕਾ ਨੂੰ ਵੰਗਾਰ: ਇਰਾਨ ਨੇ ਦਾਗੀਆਂ ਮਜ਼ਾਇਲਾਂ

ਇਰਾਨ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰਪ ਟੈਸਟ ਨੇ ਬੁੱਧਵਾਰ ਨੂੰ ਦੋ ਮਿਜ਼ਾਈਲਾਂ ਦਾ ਟੈਸਟ ਕੀਤਾ ਹੈ। ਇਰਾਨ ਨੇ ਅਮਰੀਕਾ ਦੀਆਂ ਪਾਬੰਦੀਆਂ ਖ਼ਿਲਾਫ ਜਾ ਕੇ ਫੈਸਲਾ ਕੀਤਾ ਹੈ।

ਸਿੱਖਾਂ ਦਾ ਮਜ਼ਾਕ ਉਡਾਉਣ ਵਾਲੇ ਚੁਟਕਲਿਆਂ ‘ਤੇ ਰੋਕ ਲਾਉਣ ਲਈ ਐਸ.ਜੀ.ਪੀ.ਸੀ. ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ   ਸਿੱਖਾਂ ‘ਤੇ ਬਣਾਏ ਜਾਣ ਵਾਲੇ ਚੁਟਕਲਿਆਂ ਖਿਲਾਫ਼ ਸੁਪਰੀਮ ਕੋਰਟ ਵਿੱਚ ਰਿੱਟ ਪਟੀਸ਼ਨ ਦਾਇਰ ਕੀਤੀ ਹੈ। ਸੁਪਰੀਮ ਕੋਰਟ ‘ਚ 15 ਮਾਰਚ ਨੂੰ ਇਸ ਪਟੀਸ਼ਨ ‘ਤੇ ਸੁਣਵਾਈ ਹੋਵੇਗੀ।

 

ਬਰਤਾਨੀਆ ਨੇ ਆਪਣੀ ਵੀਜ਼ਾ ਫ਼ੀਸ ਵਧਾਉਣ ਦਾ ਐਲਾਨ ਕੀਤਾ ਹੈ। ਵੀਜ਼ਾ ਫ਼ੀਸ ਵਿੱਚ ਵਾਧਾ 2 ਫ਼ੀਸਦੀ ਤੋਂ 25 ਫ਼ੀਸਦੀ ਦਾ ਹੋਵੇਗਾ ਅਤੇ ਇਹ 18 ਮਾਰਚ ਤੋਂ ਲਾਗੂ ਹੋਵੇਗਾ।

 

ਚੁਰਾਸੀ ਕਤਲੇਆਮ: ਅਕਾਲੀ ਦਲ ਨਹੀਂ ਮੋਦੀ ਸਰਕਾਰ ਤੋਂ ਖੁਸ਼ ?
ਮਨਜੀਤ ਸਿੰਘ ਜੀ.ਕੇ. ਨੇ ਆਖਿਆ ਕਿ 1984 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਮੋਦੀ ਸਰਕਾਰ ਉੱਤੇ ਪ੍ਰੈਸ਼ਰ ਹੈ ਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਪਾਰਟੀ ਕੋਲ ਬਦਲਵਾਂ ਰਾਹ ਹੈ

Share:

Leave a Reply

Your email address will not be published. Required fields are marked *

16 − 3 =